ਸਾਡੀ ਵੈੱਬਸਾਈਟ ਦੇਖੋ
- ਬੱਚੇ ਦੀ ਸਿਹਤ ਅਤੇ ਵਿਕਾਸ ਬਾਰੇ ਮਾਪਿਆਂ ਲਈ ਭਰੋਸੇਮੰਦ ਸਲਾਹ।
- ਨੀਂਦ, ਖਾਣਾ, ਕਾਰ ਸੁਰੱਖਿਆ ਅਤੇ ਸਿਹਤ ਬਾਰੇ ਸੁਝਾਅ।
- ਤੁਹਾਡੇ ਨੇੜੇ ਪਲੰਕੇਟ ਸੇਵਾਵਾਂ – ਅਤੇ ਮੁਲਾਕਾਤਾਂ ਬੁੱਕ ਕਰਨ ਲਈ।
- ਮਾਪਿਆਂ ਅਤੇ ਵਹਾਨਊ ਲਈ ਸਹਾਇਤਾ ਅਤੇ ਔਨਲਾਈਨ ਕੋਰਸ।
ਅਸੀਂ ਹਮੇਸ਼ਾ ਇੱਥੇ ਹਾਂ!
ਪਲੰਕੇਟਲਾਈਨ ਨੂੰ ਕਾਲ ਕਰੋ – ਸਾਡੀ ਮੁਫ਼ਤ ਹਰ ਵੇਲੇ (24/7) ਪੇਰੈਂਟਿੰਗ ਹੈਲਪਲਾਈਨ ਤੁਹਾਨੂੰ ਨੀਂਦ, ਖਾਣਾ, ਸਿਹਤ ਅਤੇ ਹੋਰ ਬਹੁਤ ਕੁਝ ਬਾਰੇ ਸਲਾਹ ਲਈ ਇੱਕ ਰਜਿਸਟਰਡ ਨਰਸ ਨਾਲ ਜੋੜਦੀ ਹੈ:0800 933 922
ਮੁਲਾਕਾਤਾਂ ਜਾਂ ਹੋਰ ਪੁੱਛਗਿੱਛਾਂ ਲਈ: 0800 184 803
ਪਲੰਕੇਟ ਕੀ ਪੇਸ਼ਕਸ਼ ਕਰਦਾ ਹੈ
- ਮੁਫ਼ਤ ਸਿਹਤ ਜਾਂਚਾਂ – ਜਿਸ ਵਿੱਚ ਜਨਮ ਤੋਂ ਲੈ ਕੇ ਪੰਜ ਸਾਲ ਤੱਕ ਵੈੱਲ ਚਾਈਲਡ ਤਾਮਾਰੀਕੀ ਓਰਾ ਜਾਂਚਾਂ ਸ਼ਾਮਲ ਹਨ।
- ਪਲੰਕੇਟਲਾਈਨ – ਸਾਡੀ ਮੁਫ਼ਤ, ਹਰ ਵੇਲੇ (24/7) ਚੱਲਣ ਵਾਲੀ ਮਾਪਿਆਂ ਲਈ ਮਦਦਗਾਰ ਹੈਲਪਲਾਈਨ – 0800 933 922 'ਤੇ ਕਾਲ ਕਰੋ।
- ਵਹਾਨਊ ਸਪੋਰਟ – ਸਾਡੇ ਕਾਈਆਵੀਨਾ ਅਤੇ ਕਮਿਊਨਿਟੀ ਕਰੀਤਾਨੇ ਸਿਹਤ ਕਰਮਚਾਰੀ ਲੋੜ ਪੈਣ 'ਤੇ ਵਾਧੂ ਮਦਦ ਪ੍ਰਦਾਨ ਕਰਦੇ ਹਨ।
- ਮੁਫ਼ਤ B4 ਸਕੂਲ ਜਾਂਚਾਂ – ਕੁਝ ਖੇਤਰਾਂ ਵਿੱਚ ਸਕੂਲ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਕਰਨ ਲਈ ਤੁਹਾਡੇ ਤਾਮਾਰੀਕੀ ਦਾ ਸਮਰਥਨ ਕਰਨਾ।
- ਭਾਈਚਾਰਕ ਸੇਵਾਵਾਂ – ਪਲੇਗਰੁੱਪ, ਪਾਲਣ-ਪੋਸ਼ਣ ਕਲਾਸਾਂ, ਕਾਰ ਸੀਟ ਸਲਾਹ ਅਤੇ ਹੋਰ ਬਹੁਤ ਕੁਝ।
- ਵਰਚੁਅਲ ਸੇਵਾਵਾਂ – ਮੁਫ਼ਤ ਔਨਲਾਈਨ ਸਿਹਤ, ਨੀਂਦ ਜਾਂ ਛਾਤੀ ਦਾ ਦੁੱਧ ਚੁੰਘਾਉਣ ਸੰਬੰਧੀ ਸਲਾਹ।
ਨਿਊਜ਼ੀਲੈਂਡ ਦੀ ਸਿਹਤ ਪ੍ਰਣਾਲੀ | New Zealand Health System
| Resource | Links |
|
Health videos (Ministry for Ethnic Communities) |
ਬੱਚੇ ਦੀ ਸਿਹਤ | Baby Health
| Resource | Links |
|
It's easy to protect your family's smile ਆਪਣੇ ਪਰਿਵਾਰ ਦੀ ਮੁਸਕਾਨ ਦੀ ਰਾਖੀ ਕਰਨਾ ਆਸਾਨ ਹੈ। |
ਆਮ ਸਿਹਤ ਅਤੇ ਹੋਰ ਜਾਣਕਾਰੀ | General health and other information
| Resource | Links |
|
Tuberculosis (TB) |
ਪੰਜਾਬੀ Punjabi (PDF, 855KB) |
ਸੁਰੱਖਿਆ | Safety
| Resource | Links |
| Car seat restraints ਕਾਰ ਸੀਟ ਦੇ ਸੁਰੱਖਿਆ ਬੰਧਨ |